As the situation around the pandemic continues to evolve, we urge everyone to follow the directives issued by your respective authorities. To this effect, Param Sant Ram Singh Satsang, Giarveen Wale Daudhar, urges everyone to strictly follow all measures outlined by public officials in your area to stay safe and healthy; it is our obligation to ourselves, our loved ones, and the global community of the Creator by which we are all connected.
Param Sant Ram Singh Ji, Giarveen Wale Dhaudhar remains committed to everyone’s safety and therefore we will continually seek and adopt practices advised by the authorities in each individual jurisdiction for protocols for each Gurughar site. The Gurughar Sites are open and all guidelines are in place based on regional and local directives.
We encourage everyone to remain connected with the local Gurughar in your area for all updates, timings and protocols. Please continue to use the Video Katha, Audio Katha and Simran links on this website. You may also donate online if you wish to support our collective social contributions. Satsang, Seva and Simran will always guide us.
Wishing everyone good health and safety.
Param Sant Ram Singh Satsang, Giarveen Wale Dhaudhar
ਕੋਵਿਡ-19 ਸੰਸਾਰ ਭਰ ਵਿੱਚ ਸਾਰੀ ਮਨੁੱਖ ਜਾਤੀ ਨੂੰ ਲਗਾਤਾਰ ਪ੍ਰਭਾਵਿਤ ਕਰ ਰਿਹਾ ਹੈ- ਗੁਰੂਘਰਾਂ ਦੇ ਸਾਰੇ ਸਥਾਨ ਖੁੱਲ੍ਹੇ ਰਹਿਣਗੇ। ਨਵੀਨਤਮ ਅਪਡੇਟ ਲਈ ਕ੍ਰਿਪਾ ਕਰ ਕੇ ਆਪਣੇ ਲੋਕਲ ਗਰੂਘਰ ਨਾਲ ਸੰਪਰਕ ਰੱਖੋ ਅਤੇ ਇਸ ਸਾਈਟ ਤੇ ਦੇਖਦੇ ਰਹੋ।
ਜਿਵੇਂ ਕਿ ਸਾਰੇ ਪਾਸੇ ਮਹਾਂਮਾਰੀ ਦੇ ਪ੍ਰਕੋਪ ਦੀ ਸਥਿਤੀ ਲਗਾਤਾਰ ਵਿਕਸਿਤ ਹੁੰਦੀ ਜਾ ਰਹੀ ਹੈ, ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਸਬੰਧਿਤ ਅਧਿਕਾਰਆਂ ਵੱਲੋਂ ਜ਼ਾਰੀ ਕੀਤੇ ਨਿਰਦੇਸ਼ਾਂ ਦਾ ਪਾਲਣ ਕਰਦੇ ਰਹੋ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, ਪਰਮ ਸੰਤ ਰਾਮ ਸਿੰਘ ਸਤਸੰਗ ਗਿਆਰਵੀਂ ਵਾਲੇ ਦੋਧਰ, ਸਾਰੇ ਸਤਸੰਗੀਆਂ ਨੂੰ ਅਰਜ਼ ਕਰਦੇ ਹਨ ਕਿ ਸੁਰੱਖਿਅਤ ਅਤੇ ਸਿਹਤਮੰਤ ਰਹਿਣ ਲਈੋ ਆਪਣੇ ਸਥਾਨਕ ਸਰਕਾਰੀ ਅਧਿਕਾਰੀਆਂ ਵਲੋਂ ਜ਼ਾਰੀ ਕੀਤੇ ਗਏ ਸਾਰੇ ਨਿਯਮਾਂ ਨੂੰ ਸਖਤੀ ਨਾਲ ਮੰਨੋ। ਇਹ ਸਾਡੀ ਆਪਣੇ ਪ੍ਰਤੀ, ਸਾਡੇ ਪਰਵਾਰ ਤੇ ਸਬੰਧੀਆਂ ਪ੍ਰਤੀ ਅਤੇ ਪ੍ਰਮਾਤਮਾ ਦੇ ਪੈਦਾ ਕੀਤੇ ਵਿਸ਼ਵ-ਵਿਆਪੀ ਭਾਈਚਾਰਿਆਂ ਪ੍ਰਤੀ ਸਾਡੀ ਜਿੰਮੇਵਾਰੀ ਬਣਦੀ ਹੈ ਜਿਸ ਦੇ ਰਾਹੀਂ ਅਸੀਂ ਸਾਰੇ ਜੁੜੇ ਹੋਏ ਹਾਂ।
ਪਰਮ ਸੰਤ ਰਾਮ ਸਿੰਘ ਜੀ ਗਿਆਰਵੀਂ ਵਾਲੇ ਦੋਧਰ, ਹਰ ਇੱਕ ਦੀ ਸੁਰੱਖਿਆ ਲਈ ਵਚਨਬੱਧ ਹਨ। ਇਸਲਈ ਅਸੀਂ ਹਮੇਸ਼ਾਂ ਚਾਹੁੰਦੇ ਹਾਂ ਕਿ ਹਰੇਕ ਗੁਰੂਘਰ ਦੇ ਸਥਾਨ ਤੇ ਉਥੋਂ ਦੇ ਲੋਕਲ ਅਧਿਕਾਰੀਆਂ ਦਵਾਰਾ ਦਿੱਤੇ ਨਿਰਦੇਸ਼ਾਂ ਦਾ ਪੂਰੀ ਪਾਲਣ ਕੀਤਾ ਜਾਵੇ। ਸਾਰੇ ਗੁਰੂਘਰਾਂ ਦੇ ਸਥਾਨ ਖੁੱਲ੍ਹੇ ਹਨ ਅਤੇ ਸਥਾਨਕ ਅਧਿਕਾਰੀਆਂ ਦੇ ਨਿਰਦੇਸ਼ਾਂ ਅਨੁਸਾਰ ਸਾਰੀਆਂ ਸੇਧਾਂ ਅਤੇ ਹਿਦਾਇਤਾਂ ਲਾਗੂ ਹਨ।
ਅਸੀਂ ਸਾਰੀ ਸੰਗਤ ਨੂੰ ਸਥਾਨਕ ਨਿਯਮਾਂ ਦੀ ਨਵੀਨਤਮ ਜਾਣਕਾਰੀ (ਅਪਡੇਟ), ਸਮਾਂ ਅਤੇ ਨਿਯਮਾਂ ਵਾਸਤੇ ਆਪਣੇ ਲੋਕਲ ਗੁਰੂਘਰ ਨਾਲ ਜੁੜੇ ਰਹਿਣ ਲਈ ਉਤਸਾਹਿਤ ਕਰਦੇ ਹਾਂ। ਕ੍ਰਿਪਾ ਕਰ ਕੇ ਇਸ ਵੈਬਸਾਈਟ ਤੋਂ ਵੀਡੀਓ ਕਥਾ, ਆਡੀਓ ਕਥਾ ਅਤੇ ਸਿਮਰਨ ਦੇ ਲਿੰਕਾਂ ਦੀ ਵਰਤੋਂ ਕਰਦੇ ਰਹੋ।ਜੇ ਕਰ ਤੁਸੀਂ ਸਾਡੇ ਸਮੂਚੇ ਸਮਾਜਿਕ ਸੇਵਾਵਾਂ ਦੇ ਯੌਗਦਾਨ ਵਿੱਚ ਹਿੱਸਾ ਪਾਉਣਾ ਚਾਹੁੰਦੇ ਹੋ ਤਾਂ ਔਨਲਾਈਨ ਦਾਨ ਵੀ ਦੇ ਸਕਦੇ ਹੋ।ਸਤਸੰਗ ਸੇਵਾ ਸਿਮਰਨ ਹਮੇਸ਼ਾ ਸਾਡਾ ਮਾਰਗ ਦਰਸ਼ਨ ਕਰਨਗੇ।
ਅਸੀਂ ਸਭ ਦੀ ਚੰਗੀ ਸਿਹਤ ਅਤੇ ਸੁਰੱਖਿਆ ਦੀ ਕਾਮਨਾ ਕਰਦੇ ਹਾਂ।
ਪਰਮ ਸੰਤ ਰਾਮ ਸਿੰਘ ਸਤਸੰਗ ਗਿਆਰਵੀਂ ਵਾਲੇ, ਦੋਧਰ।